Punjabi Dil - Share latest Photos, comments and videos
Punjabi Graphics Hindi Graphics English Graphics Occasional Graphics All Categories
Graphical Screen Savers Animated Screen Savers Public Screen Savers
Punjabi Animation Hindi Animation English Animation Emoticons
Pictures Video Elution Animation
Queries Tutorials Download Fonts Download stuff links
Feedback Paindu Boy (Moderator-1) City Sarpanch (Moderator-2) Punjabi Dil Administration
Punjabi Dil - Share latest Photos, comments and videos
CITY SARPANCH (MODERATOR)

CITY SARPANCH (MODERATOR)
About me:ਸਤਿ ਸੀ੍ ਆਕਾਲ ਜੀ,

ਤੁਹਾਡਾ ਤੁਹਾਡੀ ਆਪਣੀ ਸਾਈਟ ਵਿਚ ਸਵਾਗਤ ਹੈ,
ਅਸੀ ਸਾਈਟ ਨੂੰ ਦਿਨ ਬ ਦਿਨ ਵਧੀਆ ਪੇਸ਼ਕਸ਼ ਨਾਲ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ,
ਫਿਰ ਵੀ ਤੁਹਾਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਆਉਂਦੀ ਹੈ ਤਾਂ
ਤੁਸੀ ਮੇਰੀ ਸਕਰੈਪ ਬੂਕ ਵਿਚ ਸਕਰੈਪ ਕਰ ਦਸ ਸਕਦੇ ਹੋ
ਤਾਂ ਕਿ ਅਸੀ ਆਪਣੀ ਸਾਈਟ ਨੂੰ ਹੋਰ ਵੀ ਵਧੀਆ ਬਣਾ ਸਕੀਏ |
ਆਪਣੇ ਦੋਸਤਾਂ ਨੂੰ ਵੀ ਇਸ ਸਾਈਟ ਦਾ ਹਿੱਸਾ ਬਣਨ ਲਈ ਕਹੋ,
ਇਹ ਤੁਹਾਡੀ ਆਪਣੀ ਸਾਈਟ ਹੈ |
ਇਸ ਸਾਈਟ ਵਿਚ ਚੈਟਿੰਗ ਦੀ ਸੁਵਿਧਾ,
ਸਕਰੈਪ ਕਰਨ ਦੀ ਸੁਵੀਧਾ,
ਦੋਸਤਾਂ ਦੀ ਲਿਸਟ,
ਚਿੱਤਰ ਸੰਦੇਸ਼,
ਆਪਣੀ ਚਿੱਤਰ ਸੰਗਿ੍ਹ,
ਦਰਸ਼ਕ ਚਿੱਤਰ ਸੰਗਿ੍ਹ,
ਐਨੀਮੇਸ਼ਨ,
ਸਕਰੀਨ ਸੇਵਰ
ਹੋਰ ਵੀ ਬਹੁਤ ਕੁਝ ਹੈ
ਜੋ ਤੁਸੀ ਆਪਣਿਆਂ ਪਿਆਰਿਆਂ ਨੂੰ ਅੱਗੇ ਭੇਜ ਸਕਦੇ ਹੋ,
ਸੋ ਤੁਹਾਡੇ ਸੁਝਾਵਾਂ ਅਤੇ ਵਿਚਾਰਾਂ ਦੀ ਉੁਡੀਕ ਵਿਚ ਤੁਹਾਡਾ ਦੋਸਤ

"ਸਿਟੀ ਸਰਪੰਚ"


SAT SRI AKAL....
We are trying to improve our site day by day,
if u facing any kind of problem please contact me,
so that we can improve our site.
Also ask ur friends to join our site,
we provide all u want,
We providing facilities of our users like Chatting,
Scraping,
Friends list,
Picture Messages,
Personal Picture Gallery,
Contributor Picure Gallery,
Animation,
Screen Saver
lots more.....
i m waiting ur sugestion
YOUR FRIEND

"CITY SARPANCH"
Gender:Male
Dob:30 October, 1985
Address:PUNJABIDIL.COM
City:PUNJABIYAN DA DIL
Country:India
Email:pd_sarpanch@yahoo.com